ਜਸਵੰਤ ਜ਼ਫ਼ਰ ਪੰਜਾਬੀ ਦੇ ਉੱਘੇ ਕਵੀ, ਕਾਰਟੂਨਿਸਟ ਅਤੇ ਚਿੰਤਕ ਹਨ। ਜ਼ਫ਼ਰ ਹੁਰਾਂ ਦੇ ਕਾਰਟੂਨ, ਲੇਖ ਅਤੇ ਹੋਰ ਰਚਨਾਵਾਂ ਵੱਖ-ਵੱਖ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਸ ਮੁਲਾਕਾਤ ਵਿੱਚ ਜਸਵੰਤ ਜ਼ਫ਼ਰ ਹੋਣਾ ਨਾਲ ਪੰਜਾਬ ਦੇ ਭਖਦੇ ਮਸਲਿਆਂ ਬਾਰੇ ਗੱਲਬਾਤ ਕੀਤੀ ਗਈ ਹੈ। ਜਸਵੰਤ ਜ਼ਫ਼ਰ ਦੇਸ਼ ਅਤੇ ਸੂਬੇ ਵਿੱਚ ਝੰਡਿਆਂ ਦੀ ਰਾਜਨੀਤੀ ਦੀ ਪੜਚੋਲ ਵੀ ਕਰਦੇ ਹਨ ਅਤੇ ਆਜ਼ਾਦੀ ਦਿਵਸ ਮੌਕੇ ਪੰਜਾਬ ਦੀ ਵੰਡ ਅਤੇ ਦੁਖਾਂਤ ਦੇ ਸੰਦਰਭ ਵਿੱਚ ਇਸਨੂੰ ਸਮਝਣ ਵਿੱਚ ਪੰਜਾਬੀ ਪਾਠਕ ਲਈ ਸੁਖਾਲਾ ਵੀ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਧਾਰਮਿਕ ਸਹਿਣਸ਼ੀਲਤਾ ਅਤੇ ਸਮਾਨਤਾ ਵਾਲਾ ਸਮਾਜ ਹੀ ਮਨੁੱਖ ਲਈ ਸਭ ਤੋਂ ਬਿਹਤਰ ਸਮਾਜ ਹੈ।
ਜਸਵੰਤ ਜ਼ਫ਼ਰ ਹੁਣਾ ਨਾਲ ਭਖਦੇ ਮਸਲਿਆਂ ਉੱਤੇ ਕੀਤੀ ਗਈ ਪੂਰੀ ਗੱਲਬਾਤ ਤੁਸੀਂ ਹੇਠਲੀ ਵੀਡੀਓ ਵਿੱਚ ਦੇਖ ਸਕਦੇ ਹੋ:-
Be First to Comment