ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਇੱਕ ਚਿੜੀਆਘਰ ਹੈ ਜਿੱਥੇ ਦੁਨੀਆ ਭਰ ਦੇ ਜਾਨਵਰ ਰੱਖੇ ਹੋਏ ਹਨ।
ਇਸ ਚਿੜੀਆਘਰ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਕਿਸਮ ਦੇ ਜਾਨਵਰਾਂ ਨੂੰ ਉਨ੍ਹਾਂ ਦੇ ਘਰੇਲੂ ਦੇਸ਼ ਦੇ ਮਾਹੌਲ ਅਨੁਸਾਰ ਵਾਤਾਵਰਨ ਦਿੱਤਾ ਜਾਂਦਾ ਹੈ। ਸਾਡੇ ਸਹਿਯੋਗੀ ਜੀਵਨ ਰਾਮਗੜ੍ਹ ਨੇ ਇਸ ਚਿੜੀਆਘਰ ਦਾ ਦੌਰਾ ਕੀਤਾ ਅਤੇ ਕੈਨੇਡੀਅਨ ਲੋਕਾਂ ਲਈ ਇਸ ਦੀ ਮਹੱਤਤਾ ਬਾਰੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਚਿੜੀਆਘਰ ਬਾਰੇ ਹੋਣ ਜਾਣਕਾਰੀ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
ਕੈਨੇਡਾ ਦੇ ਠੰਡੇ ਮਾਹੌਲ ਵਿੱਚ ਕਿਵੇਂ ਪਹੁੰਚੇ ਸਾਰੀ ਦੁਨੀਆ ਦੇ ਜਾਨਵਰ
More from EntertainmentMore posts in Entertainment »
Be First to Comment