ਮੁਖ਼ਤਿਆਰ ਸਿੰਘ ਦਾ ਪਿਛੋਕੜ ਭਾਰਤ ਦੇ ਪੰਜਾਬ ਸੂਬੇ ਨਾਲ ਸਬੰਧਤ ਹੈ ਪਰ ਉਹ ਪਿਛਲੇ ਦੋ ਦਹਾਕਿਆਂ ਤੋਂ ਵਿਦੇਸ਼ ਵਿੱਚ ਰਹਿ ਰਹੇ ਹਨ। ਮੁਖ਼ਤਿਆਰ ਸਿੰਘ ਮਕੈਨੀਕਲ ਇੰਜੀਨੀਅਰ ਸਨ ਪਰ ਚੰਗੇ ਭਵਿੱਖ ਦੀ ਤਲਾਸ਼ ਉਨ੍ਹਾਂ ਨੂੰ ਨਿੳੀਜ਼ੀਲੈਂਡ ਦੀ ਧਰਤੀ ਤੇ ਲੈ ਗਈ। ਨਿਊਜ਼ੀਲੈਂਡ ਰਹਿੰਦਿਆਂ ਉਨ੍ਹਾਂ ਕਈ ਤਰਾਂ ਦੇ ਕੰਮ ਕੀਤੇ ਪਰ ਉਹਨਾਂ ਫਿਲਮ ਮੇਕਰ ਦੇ ਤੌਰ ਤੇ ਆਪਣੀ ਪਛਾਣ ਬਣਾਈ ਹੈ। ਮੁਖਤਿਆਰ ਸਿੰਘ ਆਮ ਲੋਕਾਂ ਦੀ ਜ਼ਿੰਦਗੀ ਤੇ ਫ਼ਿਲਮਾਂ ਬਣਾਉਂਦੇ ਹਨ। ਇਸ ਹੇਠਲੀ ਵੀਡੀਓ ਵਿੱਚ ਮੁਖ਼ਤਿਆਰ ਸਿੰਘ ਨਾਲ ਉਸ ਦੇ ਫ਼ਿਲਮਾਂ ਅਤੇ ਪ੍ਰਵਾਸ ਦੇ ਤਜਰਬਿਆਂ ਬਾਰੇ ਗੱਲ ਕੀਤੀ ਗਈ ਹੈ:-
ਜਿਹੜੇ ਰਿਸ਼ਤੇ ਕਾਗਜ਼ਾਂ ਤੇ ਬਣੇ ਸੀ ਉਹ ਕਾਗਜ਼ਾਂ ਤੇ ਹੀ ਟੁੱਟ ਰਹੇ ਨੇ
More from EntertainmentMore posts in Entertainment »
Be First to Comment