ਪੰਜਾਬ ਦੇ ਜਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਨੇ ਮਹਿਜ਼ 25 ਸਾਲ ਦੀ ਉਮਰ ਵਿੱਚ ਆਪਣਾ ਸਟਾਰਟ-ਅੱਪ ਕਾਮਯਾਬ ਕਰ ਦਿਖਾਇਆ ਹੈ।
ਸਿਰਫ 10 ਜਮਾਤਾਂ ਪਾਸ ਸਿਮਰਜੀਤ ਸਿੰਘ ਨੇ 5 ਸਾਲ ਪਹਿਲਾਂ ਬੈਟਰੀ ਨਾਲ ਚੱਲਣ ਵਾਲਾ ਇੱਕ ਵਾਹਨ ਤਿਆਰ ਕੀਤਾ ਸੀ ਜੋ ਬਾਅਦ ਵਿੱਚ ਇੱਕ ਕਾਮਯਾਬ ਬਿਜ਼ਨਸ ਬਣ ਗਿਆ।
ਅੱਜ-ਕੱਲ ਉਸ ਕੋਲੋਂ ਇਲੈਕਟ੍ਰਿਕ ਗੱਡੀ ਤਿਆਰ ਕਰਵਾਉਣ ਲਈ 6 ਮਹੀਨੇ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਹੈ।
ਸਿਮਰਜੀਤ ਦੀ ਕਾਮਯਾਬੀ ਦੀ ਕਹਾਣੀ ਤੁਸੀਂ ਹੇਠਾਂ ਵੇਖ ਸਕਦੇ ਹੋ:-
ਮੇਰੇ ਪਿੰਡ ਨੂੰ ਕੋਈ ਬੱਸ ਨਹੀਂ ਜਾਂਦੀ ਪਰ ਲੋਕ ਮੈਥੋਂ ਗੱਡੀਆਂ ਖ਼ਰੀਦਣ ਆਉਂਦੇ ਹਨ
More from MotivationalMore posts in Motivational »
Be First to Comment