ਪੰਜਾਬ ਸੂਬੇ ਦੇ ਪਿੰਡ ਨਰੈਣਗੜ੍ਹ ਸੋਹੀਆਂ ਦੇ ਰਹਿਣ ਵਾਲੇ ਸੀਨੀਅਰ ਸਿਟੀਜਨ ਘੁਮੰਡ ਸਿੰਘ ਨੇ ਆਪਣੀ ਜ਼ਿੰਦਗੀ ਸਮਾਜ ਸੇਵਾ ਲਈ ਸਮਰਪਿਤ ਕੀਤੀ ਹੋਈ ਹੈ।
ਘੁਮੰਡ ਸਿੰਘ ਰੋਜ਼ਾਨਾ ਸੜਕਾਂ ਦੇ ਟੋਏ ਭਰਦੇ ਹਨ ਤਾਂ ਜੋ ਰਾਹਗੀਰਾਂ ਨੂੰ ਕੋਈ ਦਿੱਕਤ ਨਾ ਆਵੇ।
ਇਸ ਦੇ ਨਾਲ ਹੀ ਘੁਮੰਡ ਸਿੰਘ ਗੁਰੂਦੁਆਰੇ ਦੀ ਰੋਜ਼ਾਨਾ ਸਾਫ ਸਫ਼ਾਈ, ਸਕੂਲ, ਪਿੰਡ ਦੇ ਹਰ ਗਲੀ ਕੋਨੇ ਵਿੱਚ ਸਫ਼ਾਈ ਕਰਦੇ ਹਨ।
ਘੁਮੰਡ ਸਿੰਘ ਦੇ ਸ਼ਾਨਦਾਰ ਕੰਮਾਂ ਬਾਰੇ ਹੋਰ ਜਾਨਣ ਲਈ ਵੇਖੋ ਇਹ ਵੀਡੀਓ
Be First to Comment