ਪੰਜਾਬ ਦੇ ਪਿੰਡਾਂ ਵਿੱਚ ਸੀਵਰੇਜ ਅਤੇ ਕੂੜਾ ਦਾ ਪ੍ਰਬੰਧ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਜਿਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ।
ਡਾ. ਰਜਨੀਸ਼ ਵਰਮਾ ਰਾਉਂਡ ਗਲਾਸ ਫਾਊਂਡੇਸ਼ਨ ਨਾਂ ਦੀ ਇੱਕ ਐਨਜੀਓ ਦੇ ਡਾਇਰੈਕਟਰ ਹਨ ਜੋ ਪਿੰਡਾਂ ਵਿੱਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਫਾਊਂਡੇਸ਼ਨ ਸਿਵਲ ਪ੍ਰਸ਼ਾਸਨ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕੂੜੇ ਦੇ ਨਿਪਟਾਰੇ ਲਈ ਪ੍ਰੋਜੈਕਟ ਚਲਾਉਂਦੀ ਹੈ ਜਿਸ ਤਹਿਤ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ।
ਜਿਸ ਨਾਲ ਪਿੰਡਾਂ ਦੀਆਂ ਪੰਚਾਇਤਾਂ ਦੀ ਆਮਦਨ ਵਧ ਰਹੀ ਹੈ ਅਤੇ ਵਾਤਾਵਰਣ ਸਾਫ ਹੋਇਆ ਹੈ।
Roundglass Foundation ਹੁਣ ਤੱਕ ਪੰਜਾਬ ਦੇ 200 ਪਿੰਡਾਂ ਦੀ ਕਾਇਆ ਕਲਪ ਕਰ ਚੁੱਕੀ ਹੈ।

ਘਰਦੇ ਵੀ ਕਹਿੰਦੇ ਸੀ Phd ਕਰਕੇ ਹੁਣ ਤੁੰ ਕੂੜੇ ‘ਚ ਹੱਥ ਮਾਰੇਂਗਾ
More from AgricultureMore posts in Agriculture »
Be First to Comment