ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਰਹਿਣ ਵਾਲੀਆਂ ਦੋ ਭੈਣਾਂ ਏਕਨੂਰ ਅਤੇ ਮੰਨਤ ਨੇ ਛੋਟੀ ਉਮਰ ਵਿੱਚ ਬੱਕਰੀ ਪਾਲਣ ਦੇ ਧੰਦੇ ਨੂੰ ਸਫਲ ਬਣਾ ਲਿਆ ਹੈ।
ਇਹ ਕੁੜੀਆਂ ਸਾਨੇਨ ਨਸਲ ਦੀਆਂ ਬੱਕਰੀਆਂ ਪਾਲਦੀਆਂ ਹਨ ਜੋ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਬੱਕਰੀ ਦੀ ਨਸਲ ਹੈੈ।
ਇਹ ਕੁੜੀਆਂ ਬੱਕਰੀ ਦੇ ਦੁੱਧ ਤੋਂ ਇਲਾਵਾ ਘਿਓ ਅਤੇ ਪਨੀਰ ਵੀ ਤਿਆਰ ਕਰਕੇ ਵੇਚਦੀਆਂ ਹਨ।
ਉਨ੍ਹਾਂ ਦੀ ਕਾਮਯਾਬੀ ਨੂੰ ਦੇਖ ਕੇ ਕਈ ਲੋਕ ਉਨ੍ਹਾਂ ਤੋਂ ਬੱਕਰੀ ਪਾਲਣ ਦੀ ਸਿਖਲਾਈ ਲੈਣ ਵੀ ਆਉਂਦੇ ਹਨ। ਇਸ ਵੀਡੀਓ ਲਿੰਕ ‘ਚ ਇਨ੍ਹਾਂ ਕੁੜੀਆਂ ਨਾਲ ਉਨ੍ਹਾਂ ਦੀ ਕਾਮਯਾਬੀ ਬਾਰੇ ਗੱਲਬਾਤ ਹੋਈ ਹੈ।
ਸਕੀਆਂ ਭੈਣਾਂ ਦਾ ਮਸ਼ਹੂਰ ਬੱਕਰੀ ਫਾਰਮ
More from AgricultureMore posts in Agriculture »
Be First to Comment