Press "Enter" to skip to content

ਇਸ ਤਕਨੀਕ ਨਾਲ ਕਰੋ ਪੰਜਾਬ ਵਿੱਚ ਸੇਬਾਂ ਦੀ ਸਫ਼ਲ ਖੇਤੀ

ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਇੱਕ ਕਿਸਾਨ ਨੇ ਇਜ਼ਰਾਈਲੀ ਬਾਗ਼ਬਾਨੀ ਵਿਧੀ ਨਾਲ ਪੰਜਾਬ ਵਿੱਚ ਸੇਬਾਂ ਦਾ ਬਾਗ਼ ਲਗਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਗਰਮ ਇਲਾਕਾ ਮੰਨਿਆਂ ਜਾਂਦਾ ਹੈ ਅਤੇ ਸੇਬ ਦੀ ਬਾਗ਼ਬਾਨੀ ਆਮ ਤੌਰ ਤੇ ਹਿਮਾਚਲ ਅਤੇ ਕਸ਼ਮੀਰ ਵਾਂਗ ਠੰਢੇ ਇਲਾਕਿਆਂ ਵਿੱਚ ਹੁੰਦੀ ਹੈ।

ਮਲੇਰਕੋਟਲਾ ਦੇ ਨੇੜਲੇ ਪਿੰਡ ਹਥੋਆ ਦੇ ਰਹਿਣ ਵਾਲੇ ਗੁਰਸਿਮਰਨ ਸਿੰਘ ਨੇ ਸੇਬ ਦੇ ਫਲ ਦੇ ਉਤਪਾਦਨ ਨੂੰ ਪੰਜਾਬ ਵਿੱਚ ਸੰਭਵ ਕਰ ਦਿਖਾਇਆ ਹੈ। ਗੁਰਸਿਮਰਨ ਸਿੰਘ ਨੇ ਸੇਬ ਦੇ ਬੂਟੇ ਵੀ ਇਜ਼ਰਾਈਲੀ ਤੋਂ ਮੰਗਵਾਏ ਸਨ ਅਤੇ ਇਜ਼ਰਾਈਲੀ ਤਕਨੀਕ ਨਾਲ ਹੀ ਗਰਮੀਆਂ ਵਿੱਚ ਪੰਜਾਬ ਵਿੱਚ ਸੇਬਾਂ ਦੀ ਖੇਤੀ ਨੂੰ ਸਫਲ ਕਰ ਦਿਖਾਇਆ ਹੈ।
ਹੇਠਲੀ ਵੀਡੀਓ ਵਿੱਚ ਸੇਬ ਦੀਆਂ ਪੰਜਾਬ ਵਿੱਚ ਕਾਮਯਾਬ ਕਿਸਮਾਂ ਅਤੇ ਬਾਗ਼ਬਾਨੀ ਦੀ ਇਜ਼ਰਾਈਲੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ ਹੈ:-

One Comment

  1. ਹਰਵਿੰਦਰ ਸਿੰਘ ਹਰਵਿੰਦਰ ਸਿੰਘ January 28, 2025

    ਬਹੁਤ ਵਧੀਆ ਕੋਸ਼ਿਸ਼ ਹੈ ਵੀਰ ਦੀ ਜਿਸਨੇ ਮੈਦਾਨੀ ਇਲਾਕੇ ਵਿਚ ਸੇਬ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾ ਤੋਂ ਸੇਧ ਲੈ ਕੇ ਹੋਰ ਵੀਰ ਵੀ ਇਸ ਪਾਸੇ ਧਿਆਨ ਜਰੂਰ ਦੇਣਗੇ। ਇਜਰਾਇਲ ਵਾਲਿਆਂ ਦੀ ਕ੍ਰਾਂਤੀਕਾਰੀ ਤਕਨੀਕ ਹੈ।

Leave a Reply

Your email address will not be published. Required fields are marked *