ਭਾਰਤ ਦੇ ਕਰਨਾਟਕ ਰਾਜ ਵਿੱਚ ਕੁਦਰਤੀ ਖੇਤੀ ਕਾਰਕੁਨਾਂ ਦਾ ਇਹ ਸਮੂਹ ਅੰਨਾਦਾਨਾ ਨਾਂ ਦੀ ਇੱਕ ਸੰਸਥਾ ਚਲਾਉਂਦਾ ਹੈ।
ਇਹ ਸੰਸਥਾ ਕਿਸਾਨਾਂ ਨੂੰ ਕੁਦਰਤੀ ਖੇਤੀ ਅਤੇ ਦੇਸੀ ਬੀਜਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦੀ ਹੈ ਅਤੇ ਉਨ੍ਹਾਂ ਨੂੰ ਕੁਦਰਤੀ ਖੇਤੀ ਕਰਨ ਦੀ ਸਿਖਲਾਈ ਵੀ ਦਿੰਦੀ ਹੈ।
ਇਸ ਸੰਸਥਾ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਨਾਲ ਪਾਣੀ ਅਤੇ ਜ਼ਮੀਨ ਪਲੀਤ ਹੋ ਚੁੱਕੀ ਹੈ ਅਤੇ ਕਿਸਾਨ ਆਧੁਨਿਕ ਖੇਤੀ ਤਕਨੀਕਾਂ ਕਾਰਨ ਖੇਤੀ ਕਰਨ ਦੇ ਰਵਾਇਤੀ ਤਰੀਕਿਆਂ ਨੂੰ ਭੁੱਲ ਗਏ ਹਨ।
ਇਹ ਸੰਸਥਾ ਸਬਜ਼ੀਆਂ, ਦਾਲਾਂ ਅਤੇ ਅਨਾਜ ਦੀਆਂ ਦੇਸੀ ਕਿਸਮਾਂ ਦੇ ਬੀਜਾਂ ਦੀ ਖੋਜ ਅਤੇ ਸੰਭਾਲ ‘ਤੇ ਵੀ ਕੰਮ ਕਰਦੀ ਹੈ। ਇਹ ਸੰਸਥਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਦਿੱਤੇ ਲਿੰਕ ਤੇ ਕਲਿੱਕ ਕਰੋ:-

ਪੰਜਾਬ ਦਾ ਸਦੀਆਂ ਪੁਰਾਣਾ ਖੇਤੀ ਸੱਭਿਆਚਾਰ ਕਿਵੇਂ ਖਤਮ ਕੀਤਾ ਗਿਆ!
More from AgricultureMore posts in Agriculture »
Be First to Comment