ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੂਆਣਾ ਦਾ ਰਹਿਣ ਵਾਲਾ ਇਕਬਾਲ ਸਿੰਘ 25 ਏਕੜ ਜ਼ਮੀਨ ਵਿੱਚ ਖੇਤੀ ਕਰਦਾ ਹੈ।
ਪੰਜਾਬ ਦੇ ਹੋਰ ਮੱਧਵਰਗੀ ਕਿਸਾਨਾਂ ਦੇ ਉਲਟ ਇਕਬਾਲ ਆਪਣੇ ਖੇਤੀ ਉਤਪਾਦ ਸੜਕ ਕਿਨਾਰੇ ਰੱਖ ਕੇ ਵੇਚਦਾ ਹੈ।
ਇਕਬਾਲ ਦਾ ਕਹਿਣਾ ਹੈ ਕਿ ਆਮ ਕਿਸਾਨ ਅਜਿਹਾ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਜਦਕਿ ਰਿਟੇਲ ਆਪ ਕਰਨ ਨਾਲ ਕਮਾਈ ਜ਼ਿਆਦਾ ਹੁੰਦੀ ਹੈ।
ਇਸ ਵੀਡੀਓ ਵਿੱਚ ਇਕਬਾਲ ਆਪਣੇ ਵੱਖਰੇ ਤਜਰਬੇ ਬਾਰੇ ਗੱਲਬਾਤ ਕਰ ਰਿਹਾ ਹੈ।
ਕਿਸਾਨਾਂ ਨੇ ਜੇ ਕਾਮਯਾਬ ਹੋਣਾ ਹੈ ਤਾਂ ਸੰਗ ਲਾਹੁਣੀ ਪੈਣੀ ਹੈ
More from AgricultureMore posts in Agriculture »
Be First to Comment