ਪੰਜਾਬ ਦੇ ਸ਼ਹਿਰ ਭਦੌੜ ‘ਚ ਸ਼ਗਨਜੀਤ ਸਿੰਘ ਅਤੇ ਉਸਦਾ ਪਰਿਵਾਰ ਇੱਕ ਵੱਖਰੀ ਮਿਸਾਲ ਕਾਇਮ ਕਰ ਰਿਹਾ ਹੈ। ਅੱਜ ਵੀ ਉਹ ਸਾਂਝੇ ਪਰਿਵਾਰ ਵਿੱਚ ਰਹਿ ਰਹੇ ਹਨ।
ਸ਼ਗਨਜੀਤ ਆਪਣੇ ਤਾਏ ਦੇ ਪਰਿਵਾਰ ਅਤੇ ਮਾਸੀ ਦੇ ਪਰਿਵਾਰ ਨਾਲ ਰਲਮਿਲ ਕੇ ਖੇਤੀ ਕਰਦਾ ਹੈ।
ਉਹਨਾਂ ਦੀ ਖੇਤੀ ਦਾ ਤਰੀਕਾ ਵੀ ਆਧੁਨਿਕ ਹੈ ਅਤੇ ਉਹ ਆਪਣੀ ਖੇਤੀ ਉਪਜ ਨੂੰ ਖੁਦ ਹੀ ਵੇਚਦੇ ਹਨ।
ਸ਼ਗਨਜੀਤ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਕਿਸਾਨ ਸਫ਼ਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਤੀ ਦੇ ਨਵੇਂ ਤਰੀਕੇ ਸਿੱਖਣੇ ਪੈਣਗੇ।
ਸ਼ਗਨਜੀਤ ਦੇ ਖੇਤੀ ਕਰਨ ਦੇ ਆਧੁੁਨਿਕ ਢੰਗ ਬਾਰੇ ਜਾਨਣ ਲਈ ਇਸ ਲਿੰਕ ਤੇ ਕਲਿੱਕ ਕਰੋ:-
ਆਪਣੀ ਫ਼ਸਲ ਆਪ ਵੇਚ ਕੇ ਚੰਗਾ ਮੁਨਾਫਾ ਕਮਾਉਣ ਵਾਲਾ ਸਾਂਝਾ ਪਰਿਵਾਰ
More from AgricultureMore posts in Agriculture »
Be First to Comment