Press "Enter" to skip to content

ਸੂਰ ਪਾਲਦੇ ਮੱਛੀਆਂ ਨੂੰ ਤੇ ਬੱਕਰੀਆਂ ਮੁਰਗ਼ਿਆਂ ਨੂੰ

ਇਹ ਕਹਾਣੀ ਪੰਜਾਬ ਵਿੱਚ ਸਥਿਤ ਆਪਣੀ ਤਰਾਂ ਦੇ ਨਿਵੇਕਲੇ ਮੱਛੀ ਫ਼ਾਰਮ ਬਾਰੇ ਹੈ। ਇਸ ਫ਼ਾਰਮ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਸੂਰ, ਮੱਛੀਆਂ ਦੀ ਖੁਰਾਕ ਪੈਦਾ ਕਰਦੇ ਹਨ ਅਤੇ ਬੱਕਰੀਆਂ ਤੋਂ ਮੁਰਗ਼ੀਆਂ ਨੂੰ ਖੁਰਾਕ ਮਿਲ ਰਹੀ ਹੈ।

ਪੰਜਾਬ ਦੇ ਮਾਨਸਾ ਜ਼ਿਲੇ ਦੇ ਪਿੰਡ ਖਿਆਲਾ ਵਿੱਚ ਸਥਿਤ ਇਸ ਫ਼ਾਰਮ ਦੇ ਮਾਲਕ ਹਰਭਜਨ ਸਿੰਘ ਨੂੰ ਇਸ ਨਿਵੇਕਲੇ ਫ਼ਾਰਮ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਐਵਾਰਡ ਮਿਲ ਚੁੱਕਾ ਹੈ।

ਹਰਭਜਨ ਸਿੰਘ ਦੱਸਦੇ ਹਨ ਕਿ ਇਸ ਫ਼ਾਰਮ ਦੇ ਡਿਜ਼ਾਈਨ ਕਰਕੇ ਉਨ੍ਹਾਂ ਦੇ ਲਾਗਤ ਖ਼ਰਚੇ ਅੱਧੇ ਰਹਿ ਗਏ ਹਨ। ਇਸ ਹੇਠਲੀ ਵੀਡੀਓ ਵਿੱਚ ਹਰਭਜਨ ਸਿੰਘ ਨਾਲ ਉਨ੍ਹਾਂ ਦੇ ਇਸ ਨਿਵੇਕਲੇ ਫ਼ਾਰਮ ਦੀ ਸਫਲਤਾ ਬਾਰੇ ਗੱਲ-ਬਾਤ ਕੀਤੀ ਗਈ ਹੈ।

Be First to Comment

Leave a Reply

Your email address will not be published. Required fields are marked *

How beautiful the world would be if it was like this factory ਦੁਨੀਆ ਕਿੰਨੀ ਖ਼ੂਬਸੂਰਤ ਹੋਵੇ ਜੇ ਇਸ ਫ਼ੈਕਟਰੀ ਵਰਗੀ ਹੋਵੇ “Do the best you can until you know better. Then when you know better, do better.” — Maya Angelou An NGO that collects trash to educate poor students